ਪੰਜਾਬ ਸਰਕਾਰ ਵੱਲੋਂ ਬਿਨਾਂ ਹੁਕਮਾਂ ਦੇ ਮੋਬਾਈਲ ਤੇ ਬਰਾਂਡਬੈਂਡ ਕੰਪਨੀਆਂ ਵੱਲੋਂ ਕੀਤੇ ਇੰਟਰਨੈੱਟ ਬੰਦ
ਚੰਡੀਗੜ੍ਹ 14 ਫ਼ਰਵਰੀ ( ਵਿਸ਼ਵ ਵਾਰਤਾ)-ਕਿਸਾਨਾਂ ਦੇ ਦਿੱਲੀ ਕੂਚ ਦੇ ਕਾਰਨ ਜਿਥੇ ਹਰਿਆਣਾ ਦੇ 7 ਜ਼ਿਲ੍ਹਿਆਂ ਵਿਚ ਇੰਟਰਨੈੱਟ ਤੇ ਐਸਐਮਐਸ ਸੇਵਾਵਾਂ ਬੰਦ ਕੀਤੀਆਂ ਹੋਈਆਂ ਹਨ ਤੇ ਹੁਣ ਪੰਜਾਬ ਸਰਕਾਰ ਦੇ ਬੇਗ਼ੈਰ ਹੁਕਮਾਂ ਦੇ ਬਵਜੂਦ ਪੰਜਾਬ ਵਿਚ ਮੋਬਾਈਲ ਤੇ ਬਰਾਂਡਬੈਂਡ ਕੰਪਨੀਆਂ ਦੇ ਵਲੋਂ ਪੰਜਾਬ ਦੇ ਕੁੱਝ ਇਲਾਕਿਆਂ ਚ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆ ਗਈਆ ਹਨ।