<img class="alignnone size-medium wp-image-29474" src="https://wishavwarta.in/wp-content/uploads/2018/07/women-hockey-1-262x300.jpg" alt="" width="262" height="300" /> <strong>ਲੰਡਨ, 26 ਜੁਲਾਈ - ਮਹਿਲਾ ਹਾਕੀ ਵਿਸ਼ਵ ਕੱਪ ਵਿਚ ਅੱਜ ਆਇਰਲੈਂਡ ਨੇ ਭਾਰਤ ਨੂੰ 1-0 ਨਾਲ ਹਰਾ ਦਿੱਤਾ। </strong> <strong>ਦੱਸਣਯੋਗ ਹੈ ਕਿ ਭਾਰਤ ਦਾ ਪਿਛਲਾ ਮੁਕਾਬਲਾ ਇੰਗਲੈਂਡ ਨਾਲ ਡਰਾਅ ਰਿਹਾ ਸੀ।</strong>