<img class="alignnone size-medium wp-image-29466" src="http://wishavwarta.in/wp-content/uploads/2018/07/income-tax-300x204.jpg" alt="" width="300" height="204" /> <strong>ਨਵੀਂ ਦਿੱਲੀ, 26 ਜੁਲਾਈ - ਇਨਕਮ ਟੈਕਸ ਰਿਟਰਨ (ਆਈ.ਟੀ.ਆਰ) ਭਰਨ ਦੀ ਅੰਤਿਮ ਤਾਰੀਖ ’ਚ 31 ਅਗਸਤ ਤੱਕ ਇਕ ਮਹੀਨੇ ਦਾ ਵਾਧਾ ਕਰ ਦਿੱਤਾ ਗਿਆ ਹੈ। ਪਹਿਲਾਂ ਅੰਤਿਮ ਤਾਰੀਖ 31 ਜੁਲਾਈ ਸੀ। ਫਿਲਹਾਲ ਇਹ ਵਾਧਾ ਕੁਝ ਸ਼ਰੇਣੀਆਂ ਲਈ ਹੀ ਹੈ। </strong>