<img class="alignnone size-medium wp-image-4407" src="https://wishavwarta.in/wp-content/uploads/2017/10/hockey-300x202.jpg" alt="" width="300" height="202" /> ਲੰਡਨ 21 ਜੁਲਾਈ - ਮਹਿਲਾ ਹਾਕੀ ਵਿਸ਼ਵ ਕੱਪ ਵਿਚ ਇੰਗਲੈਂਡ ਦੀ ਟੀਮ ਵੱਲੋਂ ਵੀ ਗੋਲ ਕਰ ਦਿੱਤਾ ਗਿਆ ਹੈ। 52ਵੇਂ ਮਿੰਟ ਵਿਚ ਕੀਤੇ ਗਏ ਇਸ ਗੋਲ ਨਾਲ ਹੁਣ ਭਾਰਤ ਤੇ ਇੰਗਲੈਂਡ ਦੀਆਂ ਟੀਮਾਂ 1-1 ਨਾਲ ਬਰਾਬਰ ਹੋ ਗਈਆਂ ਹਨ। ਇਸ ਤੋਂ ਪਹਿਲਾਂ ਭਾਰਤ ਵਲੋਂ 25ਵੇਂ ਮਿੰਟ ਵਿਚ ਪਹਿਲਾ ਗੋਲ ਕੀਤਾ ਗਿਆ ਸੀ।