<img class="alignnone size-medium wp-image-6483" src="https://wishavwarta.in/wp-content/uploads/2017/11/women-hockey-300x219.jpg" alt="" width="300" height="219" /> ਲੰਡਨ 21 ਜੁਲਾਈ - ਮਹਿਲਾ ਹਾਕੀ ਵਿਸ਼ਵ ਕੱਪ ਵਿਚ ਅੱਜ ਭਾਰਤ ਤੇ ਇੰਗਲੈਂਡ ਵਿਚਾਲੇ ਮੁਕਾਬਲਾ ਹੋ ਰਿਹਾ ਹੈ। ਇਸ ਦੌਰਾਨ ਭਾਰਤੀ ਟੀਮ ਨੇ ਪਹਿਲਾ ਗੋਲ ਕਰ ਦਿੱਤਾ ਹੈ। ਇਹ ਗੋਲ 25ਵੇਂ ਮਿੰਟ ਵਿਚ ਨੇਹਾ ਗੋਇਲ ਨੇ ਕੀਤਾ। ਇਸ ਤੋਂ ਪਹਿਲਾ ਪਹਿਲੇ ਕੁਆਟਰ ਦੀ ਖੇਡ ਖਤਮ ਹੋਣ ਤਕ ਦੋਵੇਂ ਟੀਮਾਂ 0-0 ਨਾਲ ਬਰਾਬਰ ਸਨ।