<img class="alignnone size-medium wp-image-6483" src="https://wishavwarta.in/wp-content/uploads/2017/11/women-hockey-300x219.jpg" alt="" width="300" height="219" /> ਲੰਡਨ 21 ਜੁਲਾਈ - ਮਹਿਲਾ ਹਾਕੀ ਵਿਸ਼ਵ ਕੱਪ ਵਿਚ ਹਾਫ ਟਾਈਮ ਤੱਕ ਭਾਰਤ 1-0 ਨਾਲ ਇੰਗਲੈਂਡ ਤੋਂ ਅੱਗੇ ਹੈ। ਭਾਰਤ ਵਲੋਂ ਪਹਿਲਾ ਗੋਲ 25ਵੇਂ ਮਿੰਟ ਵਿਚ ਨੇਹਾ ਗੋਇਲ ਨੇ ਕੀਤਾ। ਇਸ ਤੋਂ ਪਹਿਲਾ ਪਹਿਲੇ ਕੁਆਟਰ ਦੀ ਖੇਡ ਖਤਮ ਹੋਣ ਤਕ ਦੋਵੇਂ ਟੀਮਾਂ 0-0 ਨਾਲ ਬਰਾਬਰ ਸਨ।