<img class="alignnone size-medium wp-image-21435" src="http://wishavwarta.in/wp-content/uploads/2018/04/HOCKY-300x185.jpg" alt="" width="300" height="185" /> ਲੰਡਨ 21 ਜੁਲਾਈ - ਮਹਿਲਾ ਹਾਕੀ ਵਿਸ਼ਵ ਕੱਪ ਵਿਚ ਅੱਜ ਭਾਰਤ ਤੇ ਇੰਗਲੈਂਡ ਵਿਚਾਲੇ ਮੁਕਾਬਲਾ ਹੋ ਰਿਹਾ ਹੈ। ਇਸ ਦੌਰਾਨ ਪਹਿਲੇ ਕੁਆਟਰ ਦੀ ਖੇਡ ਖਤਮ ਹੋ ਚੁੱਕੀ ਹੈ ਅਤੇ ਦੋਵੇਂ ਟੀਮਾਂ 0-0 ਨਾਲ ਬਰਾਬਰ ਹਨ।