ਨਵੀਂ ਦਿੱਲੀ 21 ਜੁਲਾਈ – ਸੈਨੇਟਰੀ ਨੈਪਕਿਨ ’ਤੇ ਹੁਣ ਜੀ.ਐੱਸ.ਟੀ ਨਹੀਂ ਲੱਗੇਗਾ। ਅੱਜ ਜੀ.ਐੱਸ.ਡੀ ਕਾਉਂਸਲ ਦੀ ਹੋਈ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ। ਮਹਿਲਾਵਾਂ ਦੇ ਹਿੱਤ ਵਿਚ ਲਏ ਗਏ ਇਸ ਅਹਿਮ ਫੈਸਲੇ ਨਾਲ ਹੁਣ ਕਾਰੋਬਾਰੀਆਂ ਨੂੰ ਵੀ ਵੱਡੀ ਰਾਹਤ ਮਿਲੇਗੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੈਨੇਟਰੀ ਨੈਪਕਿਨ ਉਤੇ 12 ਫੀਸਦੀ ਜੀ.ਐੱਸ.ਟੀ ਲਗਦਾ ਸੀ।