<img class="alignnone size-medium wp-image-9089" src="http://wishavwarta.in/wp-content/uploads/2017/11/breaking-news-logo-1-300x234.jpg" alt="" width="300" height="234" /> ਸ਼ਿਮਲਾ 18 ਜੁਲਾਈ - ਭਾਰਤੀ ਸੈਨਾ ਦਾ ਮਿੱਗ-21 ਅੱਜ ਹਿਮਾਚਲ ਪ੍ਰਦੇਸ਼ ਵਿਚ ਕ੍ਰੈਸ਼ ਹੋ ਗਿਆ। ਇਸ ਜਹਾਜ਼ ਨੇ ਪਠਾਨਕੋਟ ਤੋਂ ਉਡਾਣ ਭਰੀ ਸੀ। ਫਿਲਹਾਲ ਇਸ ਜਹਾਜ਼ ਦਾ ਪਾਈਲਟ ਲਾਪਤਾ ਦੱਸਿਆ ਜਾ ਰਿਹਾ ਹੈ।