ਬ੍ਰਿਸਟਨ 17 ਜੁਲਾਈ – ਭਾਰਤ ਤੇ ਇੰਗਲੈਂਡ ਵਿਚਾਲੇ ਤੀਸਰਾ ਤੇ ਆਖਰੀ ਵਨਡੇ ਮੈਚ ਅੱਜ ਸ਼ਾਮ 5 ਵਜੇ ਖੇਡਿਆ ਜਾਵੇਗਾ। ਇਸ ਦੌਰਾਨ ਇੰਗਲੈਂਡ ਨੇ ਟੌਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਿਆ ਹੈ। ਦੱਸਣਯੋਗ ਹੈ ਕਿ ਦੋਵੇਂ ਟੀਮਾਂ ਸੀਰੀਜ਼ ਵਿਚ 1-1 ਦੀ ਬਰਾਬਰੀ ਤੇ ਹਨ ਅਤੇ ਜੋ ਟੀਮ ਇਹ ਮੈਚ ਜਿੱਤੇਗੀ ਉਹ ਸੀਰੀਜ਼ ਵਿਚ ਫਤਿਹ ਹਾਸਿਲ ਕਰ ਲਵੇਗੀ।
IND XI: RG Sharma, S Dhawan, V Kohli, D Karthik, S Raina, MS Dhoni, H Pandya, B Kumar, K Yadav, S Thakur, Y Chahal
ENG XI: J Vince, J Bairstow, J Root, E Morgan, B Stokes, J Buttler, M Ali, D Willey, L Plunkett, A Rashid, M Wood