<img class="alignnone size-medium wp-image-1297" src="http://wishavwarta.in/wp-content/uploads/2017/08/harmanpreet-kaur-283x300.jpg" alt="" width="283" height="300" /> ਚੰਡੀਗੜ 10 ਜੁਲਾਈ - ਭਾਰਤੀ ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਵੱਡਾ ਝਟਕਾ ਲੱਗਾ ਹੈ। ਹਰਮਨਪ੍ਰੀਤ ਕੌਰ ਦੀ ਬੀ.ਏ ਦੀ ਡਿਗਰੀ ਫਰਜ਼ੀ ਹੋਣ ਕਾਰਨ ਉਹਨਾਂ ਨੂੰ ਡੀਐਸਪੀ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਹੁਣ ਉਹਨਾਂ ਨੂੰ ਕਾਂਸਟੇਬਲ ਦੀ ਨੌਕਰੀ ਦਿਤੀ ਜਾ ਸਕਦੀ ਹੈ।