<img class="alignnone size-medium wp-image-26893" src="http://wishavwarta.in/wp-content/uploads/2018/06/fifa-world-cup-2018-300x188.jpg" alt="" width="300" height="188" /> ਮਾਸਕੋ 7 ਜੁਲਾਈ - ਫੀਫਾ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿਚ ਅੱਜ 7:30 ਵਜੇ ਸਵੀਡਨ ਤੇ ਇੰਗਲੈਂਡ ਵਿਚ ਮੁਕਾਬਲਾ ਹੋਵੇਗਾ।ਇਸ ਤੋਂ ਇਲਾਵਾ ਰਾਤ 11:30 ਵਜੇ ਰੂਸ ਤੇ ਕਰੋਏਸ਼ੀਆ ਵਿਚਾਲੇ ਮੈਚ ਖੇਡਿਆ ਜਾਵੇਗਾ।