<img class="alignnone size-medium wp-image-16595" src="http://wishavwarta.in/wp-content/uploads/2018/02/team-india-pics-300x180.jpg" alt="" width="300" height="180" /> ਦੁਬਈ 2 ਜੁਲਾਈ - ਆਇਰਲੈਂਡ ਦੀ ਟੀਮ ਨੂੰ 2-0 ਨਾਲ ਹਰਾਉਣ ਤੋਂ ਬਾਅਦ ਟੀਮ ਇੰਡੀਆ ਹੁਣ ਟੀ-20 ਰੈਂਕਿੰਗ ਵਿਚ ਤੀਸਰੇ ਸਥਾਨ ਤੋਂ ਦੂਸਰੇ ਸਥਾਨ ਉਤੇ ਪਹੁੰਚ ਗਈ ਹੈ। ਟੀਮ ਇੰਡੀਆ ਦੇ 123 ਅੰਕ ਹਨ ਜਦੋਂ ਕਿ ਪਾਕਿਸਤਾਨੀ ਟੀਮ 131 ਅੰਕਾਂ ਨਾਲ ਪਹਿਲੇ ਸਥਾਨ ਤੇ ਹੈ।