<img class="alignnone size-medium wp-image-9094" src="http://wishavwarta.in/wp-content/uploads/2017/11/LATEST-NEWS-1-300x200.jpg" alt="" width="300" height="200" /> ਲੇਹ, 29 ਜੂਨ - ਮਨਾਲੀ-ਲੇਹ ਹਾਈਵੇਅ ਉਤੇ ਅੱਜ ਚੱਟਾਨਾਂ ਡਿੱਗਣ ਕਾਰਨ ਬੰਦ ਹੋ ਗਿਆ ਹੈ। ਅੱਜ ਇਥੇ ਮੌਸਮ ਕਾਫੀ ਖਰਾਬ ਰਿਹਾ, ਜਿਸ ਕਾਰਨ ਮਢੀ ਨੇੜੇ ਚੁੰਬਕ ਮੋੜ ‘ਤੇ ਚੱਟਾਨਾਂ ਡਿੱਗ ਪਈਆਂ।