<img class="alignnone size-medium wp-image-9089" src="http://wishavwarta.in/wp-content/uploads/2017/11/breaking-news-logo-1-300x234.jpg" alt="" width="300" height="234" /> ਮੁੰਬਈ 28 ਜੂਨ - ਮੁੰਬਈ ਦੇ ਘਾਟਕੋਪਰ ਵਿਖੇ ਅੱਜ ਇਕ ਚਾਰਟਡ ਪਲੇਨ ਇੱਕ ਇਮਾਰਤ ਨਾਲ ਟਕਰਾ ਕੇ ਡਿਗ ਪਿਆ ਜਿਸ ਨਾਲ ਇਕ ਜਹਾਜ ਨੂੰ ਅੱਗ ਲੱਗ ਗਈ। ਫਾਇਰ ਬ੍ਰਿਗੇਡੀ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਚੁਕੀਆਂ ਹਨ। ਇਸ ਹਾਦਸੇ ਵਿਚ ਇਕ ਰਾਹਗੀਰ ਸਮੇਤ 5 ਲੋਕ ਮਾਰੇ ਗਏ।