<img class="alignnone size-medium wp-image-14636" src="http://wishavwarta.in/wp-content/uploads/2018/01/cricket-1-300x278.jpg" alt="" width="300" height="278" /> ਡਬਲਿਨ 27 ਜੂਨ - ਭਾਰਤ ਤੇ ਆਇਰਲੈਂਡ ਵਿਚਾਲੇ 2 ਟੀ-20 ਮੈਚਾਂ ਦੀ ਸ਼ੁਰੂਆਤ ਅੱਜ ਤੋਂ ਹੋਣ ਜਾ ਰਹੀ ਹੈ। ਪਹਿਲਾ ਮੈਚ ਅੱਜ ਭਾਰਤੀ ਸਮੇਂ ਅਨੁਸਾਰ ਰਾਤ 8:30 ਵਜੇ ਡਬਲਿਨ ਵਿਖੇ ਖੇਡਿਆ ਜਾਵੇਗਾ।