<img class="alignnone size-full wp-image-27670" src="http://wishavwarta.in/wp-content/uploads/2018/06/amarnath-yatra.jpg" alt="" width="259" height="194" /> ਸ੍ਰੀਨਗਰ 27 ਜੂਨ - ਅਮਰਨਾਥ ਦੀ ਪਵਿੱਤਰ ਯਾਤਰਾ ਲਈ ਅੱਜ ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ ਹੋਇਆ। ਇਹ ਜੱਥਾ ਜੰਮੂ ਤੋਂ ਰਵਾਨਾ ਹੋਇਆ। ਇਸ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਹੈ। ਇਸ ਦੌਰਾਨ ਅਮਰਨਾਥ ਯਾਤਰਾ ਲਈ ਇਸ ਸਾਲ ਬੇਹੱਦ ਕਰੜੇ ਪ੍ਰਬੰਧ ਕੀਤੇ ਗਏ ਹਨ।