<blockquote><span style="color: #ff0000;"><strong>ਪੰਜਾਬ ਸਰਕਾਰ ਵੱਲੋਂ ਇੱਕ ਪੀਸੀਐਸ ਅਧਿਕਾਰੀ ਨੂੰ ਕੀਤਾ ਮੁਅੱਤਲ</strong></span></blockquote> ਮਾਨਸਾ 29 ਅਗਸਤ (ਵਿਸ਼ਵ ਵਾਰਤਾ):- ਪੰਜਾਬ ਸਰਕਾਰ ਵੱਲੋਂ ਇੱਕ ਪੀਸੀਐਸ ਅਧਿਕਾਰੀ ਉਦੈਦੀਪ ਸਿੰਘ ਸਿੱਧੂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਉਸ ਦੀ ਮੁਅੱਤਲੀ ਦੇ ਕਾਰਨ ਇਸ ਸਬੰਧੀ ਜਾਰੀ ਕੀਤੇ ਗਏ ਪੱਤਰ ਵਿੱਚ ਦਰਸਾਏ ਗਏ ਹਨ। <img class="alignnone size-full wp-image-273613" src="https://wishavwarta.in/wp-content/uploads/2023/08/IMG-20230829-WA0002.jpg" alt="" width="713" height="1280" />