<img class="alignnone size-medium wp-image-26703" src="http://wishavwarta.in/wp-content/uploads/2018/06/DfesJ2bUYAI34V2-300x243.jpg" alt="" width="300" height="243" /> ਭੋਪਾਲ 12 ਜੂਨ - ਮੱਧ ਪ੍ਰਦੇਸ਼ ਦੇ ਅਧਿਆਤਮਾ ਆਗੂ ਭਈਊ ਜੀ ਮਹਾਰਾਜ ਨੇ ਅੱਜ ਖੁਦ ਨੂੰ ਮਾਰੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਕਲੇਸ਼ ਕਾਰਨ ਉਹਨਾਂ ਖੁਦ ਨੂੰ ਗੋਲੀ ਮਾਰੀ ਹੈ।