ਚੰਡੀਗੜ 6 ਜੂਨ – ਵਿਸ਼ੇਸ਼ ਸੀਬੀਆਈ ਅਦਾਲਤ ਨੇ 12 ਸਾਲ ਪੁਰਾਣੇ ਬਹੁਚਰਚਿਤ ਜੰਮੂ ਸੈਕਸ ਸਕੈਂਡਲ ਮਾਮਲੇ ਵਿਚ ਬੀਐਸਐਫ ਦੇ ਸਾਬਕਾ ਡੀਆਈਜੀ ਤੇ ਤਤਕਾਲੀਨ ਡੀਐਸਪੀ ਨੂੰ 10-10 ਸਾਲ ਕੈਦ ਤੇ 1-1 ਲੱਖ ਰੁਪਏ ਜੁਰਮਾਨਾ ਕੀਤਾ ਹੈ।
3 ਹੋਰ ਦੋਸ਼ੀਆਂ ਨੂੰ 10-10 ਸਾਲ ਦੀ ਕੈਦ ਤੇ 50-50 ਹਜ਼ਾਰ ਰੁ. ਜੁਰਮਾਨਾ ਕੀਤਾ ਗਿਆ ਹੈ।