<img class="alignnone size-medium wp-image-24416" src="http://wishavwarta.in/wp-content/uploads/2018/05/sashi-throor-300x225.jpg" alt="" width="300" height="225" /> ਨਵੀਂ ਦਿੱਲੀ 5 ਜੂਨ - ਸੁਨੰਦਾ ਪੁਸ਼ਕਰ ਹੱਤਿਆ ਮਾਮਲੇ ਵਿਚ ਕੋਰਟ ਨੇ ਅੱਜ ਸ਼ਸ਼ੀ ਥਰੂਰ ਨੂੰ ਸੰਮਨ ਭੇਜ ਕੇ 7 ਜੁਲਾਈ ਨੂੰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ।