<img class="alignnone size-medium wp-image-1211" src="https://wishavwarta.in/wp-content/uploads/2017/08/airplane-300x148.jpg" alt="" width="300" height="148" /> ਚੰਡੀਗੜ 31 ਮਈ (ਵਿਸ਼ਵ ਵਾਰਤਾ) - ਚੰਡੀਗੜ੍ਹ ਦਾ ਹਵਾਈ ਅੱਡਾ ਭਲਕੇ 1 ਜੂਨ ਤੋਂ ਮੁੜ ਤੋਂ ਖੋਲ੍ਹ ਦਿੱਤਾ ਜਾਵੇਗਾ। ਇਸ ਅੱਡੇ ਉਤੇ ਰਿਪੇਅਰਿੰਗ ਦਾ ਕੰਮ ਚੱਲਣ ਕਰਕੇ ਇਸ ਨੂੰ 12 ਮਈ ਤੋਂ 31 ਮਈ ਤੱਕ ਬੰਦ ਰੱਖਿਆ ਗਿਆ ਸੀ। ਇਸ ਦੌਰਾਨ ਚੰਡੀਗੜ ਹਵਾਈ ਅੱਡਾ ਦੁਬਾਰਾ ਖੁਲ੍ਹਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।