<img class="alignnone size-full wp-image-23612" src="http://wishavwarta.in/wp-content/uploads/2018/05/hardev-singh-laddi.jpg" alt="" width="223" height="226" /> ਚੰਡੀਗੜ 31 ਮਈ (ਵਿਸ਼ਵ ਵਾਰਤਾ) - ਸ਼ਾਹਕੋਟ ਜ਼ਿਮਨੀ ਚੋਣ ਲਈ ਹੋਏ ਮਤਦਾਨ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਦੌਰਾਨ 9ਵੇਂ ਰਾਊਂਡ ਤੋਂ ਬਾਅਦ ਕਾਂਗਰਸ ਦੇ ਹਰਦੇਵ ਲਾਡੀ 21 ਹਜ਼ਾਰ ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ।