<img class="alignnone size-medium wp-image-19825" src="http://wishavwarta.in/wp-content/uploads/2018/03/Road-Accident-logo-300x182.jpg" alt="" width="300" height="182" /> ਜਲੰਧਰ 30 ਮਈ - ਜਲੰਧਰ ਵਿਖੇ ਵਾਪਰੇ ਅੱਜ ਇੱਕ ਵੱਡੇ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਨਕੋਦਰ ਰੋਡ ਉਤੇ ਪਿੰਡ ਜੰਡਿਆਲਾ ਵਿਖੇ ਵਾਪਰਿਆ।