<img class="alignnone size-medium wp-image-25559" src="http://wishavwarta.in/wp-content/uploads/2018/05/29-may-19-brett-lee-298x300.jpg" alt="" width="298" height="300" /> ਅੰਮ੍ਰਿਤਸਰ 29 ਮਈ - ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੇਟ ਲੀ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਬ੍ਰੇਟ ਲੀ ਨੇ ਸੁੰਦਰ ਦਸਤਾਰ ਸਜਾਈ ਹੋਈ ਸੀ। ਇਸ ਤੋਂ ਇਲਾਵਾ ਬ੍ਰੇਟ ਲੀ ਨੇ ਇਥੇ ਲੰਗਰ ਵਰਤਾਉਣ ਤੇ ਲੰਗਰ ਬਣਾਉਣ ਦੀ ਸੇਵਾ ਵੀ ਕੀਤੀ।