<img class="alignnone size-medium wp-image-25535" src="https://wishavwarta.in/wp-content/uploads/2018/05/WhatsApp-Image-2018-05-28-at-7-1-234x300.jpg" alt="" width="234" height="300" /> ਚੰਡੀਗੜ 28 ਮਈ (ਵਿਸ਼ਵ ਵਾਰਤਾ) - ਜੋਗਿੰਦਰਪਾਲ ਰੱਤੜਾ ਨੂੰ ਡਿਪਟੀ ਐਡਵੋਕੇਟ ਜਨਰਲ ਪੰਜਾਬ ਨਿਯੁਕਤ ਕੀਤਾ ਗਿਆ ਹੈ। ਸ. ਰੱਤੜਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਸਾਲ 2005 ਤੋਂ ਬਤੌਰ ਕ੍ਰਾਇਮ ਲਾਇਰ ਵਜੋਂ ਪ੍ਰੈਕਟਿਸ ਕੀਤੀ ਅਤੇ ਉਹਨਾਂ ਨੇ ਡਿਪਟੀ ਐਡਵੋਕੇਟ ਜਨਰਲ ਹਰਿਆਣਾ ਵਜੋਂ ਵੀ ਕੰਮ ਕੀਤਾ ਹੈ।