<img class="alignnone size-medium wp-image-10376" src="https://wishavwarta.in/wp-content/uploads/2017/12/vote-election-1-300x180.jpg" alt="" width="300" height="180" /> ਸ਼ਾਹਕੋਟ 28 ਮਈ (ਵਿਸ਼ਵ ਵਾਰਤਾ) - ਸ਼ਾਹਕੋਟ ਜ਼ਿਮਨੀ ਚੋਣ ਲਈ ਸ਼ਾਮ 5 ਵਜੇ ਤੱਕ 69 ਫੀਸਦੀ ਮਤਦਾਨ ਹੋ ਚੁੱਕਾ ਹੈ। ਇਹ ਮਤਦਾਨ ਸਵੇਰੇ 7 ਵਜੇ ਸ਼ੁਰੂ ਹੋਇਆ ਸੀ ਤੇ ਸ਼ਾਮ 6 ਵਜੇ ਖਤਮ ਹੋ ਜਾਵੇਗਾ।