• Latest
  • Trending
ਕੁਰੂਕਸ਼ੇਤਰ ਬੱਸ ਸਟੈਂਡ ‘ਤੇ ਦੇਖਿਆ ਗਿਆ ਫਰਾਰ ਅੰਮ੍ਰਿਤਪਾਲ

3 years ago
International: ਬ੍ਰਿਟਿਸ਼ ਨੇਵੀ ਦਾ ਹੈਲੀਕਾਪਟਰ ਟ੍ਰੇਨਿੰਗ ਦੌਰਾਨ ਕ੍ਰੈਸ਼, ਤਿੰਨ ਸੈਨਿਕਾਂ ਦੀ ਮੌਤ

1 minute ago
Punjab: ਮੁਅੱਤਲ ਡੀਆਈਜੀ ਭੁੱਲਰ ਮਾਮਲੇ ਵਿੱਚ ਸੁਣਵਾਈ ਅੱਜ

36 minutes ago
Big News: ਅਮਰੀਕੀ ਸੰਸਦ ‘ਚ ਈਰਾਨ ਤੋਂ ਫੌਜਾਂ ਵਾਪਸ ਬੁਲਾਉਣ ਦਾ ਮਤਾ ਪਾਸ

1 hour ago
Monsoon 2026: ਅੱਜ ਮਾਨਸੂਨ ਦੇ ਕੇਰਲ ‘ਚ ਪਹੁੰਚਣ ਦੀ ਉਮੀਦ

2 hours ago
National: ਰਾਹੁਲ ਗਾਂਧੀ ਅੱਜ ਤੋਂ ਪਹਾੜੀ ਸੂਬੇ ਉੱਤਰਾਖੰਡ ਦੇ ਦੌਰੇ ‘ਤੇ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

International: ਮੌਤ ਤੋਂ ਤਿੰਨ ਮਹੀਨੇ ਬਾਅਦ ਹੋਵੇਗਾ ਈਰਾਨ ਦੇ ਸੁਪਰੀਮ ਲੀਡਰ ਖਮੇਨੀ ਦਾ ਅੰਤਿਮ ਸਸਕਾਰ

3 hours ago
Natianal: ਅਮਿਤ ਸ਼ਾਹ ਅੱਜ ਤੋਂ ਇਸ ਸੂਬੇ ਦੇ ਦੋ ਦਿਨਾਂ ਦੌਰੇ ‘ਤੇ

Operation Blue Star ਬਰਸੀ ਸਮਾਗਮਾਂ ਦੀ ਸ਼ੁਰੂਆਤ ਅੱਜ ਤੋਂ

Muzaffarpur: ਹਸਪਤਾਲ ਵਿੱਚ ਅੱਗ ਲੱਗਣ ਕਾਰਨ 4 ਮੌਤਾਂ, 20 ਤੋਂ ਵੱਧ ਝੁਲਸੇ

Hukamnama Sri Darbar Sahib Today – 04 June 2026 | Ang 877 I ਅੱਜ ਦਾ ਹੁਕਮਨਾਮਾ

5 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

13 hours ago
Hindi News
English News
Thursday, June 4, 2026
No Result
View All Result
36 °c
Chandigarh
33 ° Fri
35 ° Sat
36 ° Sun
38 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਕੁਰੂਕਸ਼ੇਤਰ ਬੱਸ ਸਟੈਂਡ ‘ਤੇ ਦੇਖਿਆ ਗਿਆ ਫਰਾਰ ਅੰਮ੍ਰਿਤਪਾਲ

March 24, 2023
in ਖਬਰਾਂ, ਪੰਜਾਬ
ਕੁਰੂਕਸ਼ੇਤਰ ਬੱਸ ਸਟੈਂਡ ‘ਤੇ ਦੇਖਿਆ ਗਿਆ ਫਰਾਰ ਅੰਮ੍ਰਿਤਪਾਲ

ਆਪ੍ਰੇਸ਼ਨ ਅੰਮ੍ਰਿਤਪਾਲ ਦਾ ਅੱਜ ਸੱਤਵਾਂ ਦਿਨ

ਕੁਰੂਕਸ਼ੇਤਰ ਬੱਸ ਸਟੈਂਡ ‘ਤੇ ਦੇਖਿਆ ਗਿਆ ਫਰਾਰ ਅੰਮ੍ਰਿਤਪਾਲ

ਚੰਡੀਗੜ੍ਹ,24ਮਾਰਚ(ਵਿਸ਼ਵ ਵਾਰਤਾ)-‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਬਾਰੇ ਪੁਲਿਸ ਜਾਂਚ ‘ਚ ਨਵਾਂ ਖੁਲਾਸਾ ਹੋਇਆ ਹੈ। ਅੰਮ੍ਰਿਤਪਾਲ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਹੈ। ਇਹ ਉਸਨੇ ਜੱਲੂਪੁਰ ਖੇੜਾ ਵਿਖੇ ਫਾਇਰਿੰਗ ਰੇਂਜ ਬਣਾਈ। ਜਿਸ ਵਿੱਚ ਸਾਬਕਾ ਸੈਨਿਕਾਂ ਵੱਲੋਂ ਨੌਜਵਾਨਾਂ ਨੂੰ ਹਥਿਆਰਾਂ ਦੀ ਵਰਤੋਂ ਕਰਨ ਦੀ ਸਿਖਲਾਈ ਦੇਣ ਲਈ ਰੱਖਿਆ ਗਿਆ ਸੀ। ਇਹ ਉਹ ਸਿਪਾਹੀ ਸਨ ਜਿਨ੍ਹਾਂ ਨੂੰ ਮਾੜੇ ਵਿਵਹਾਰ ਲਈ ਫੌਜ ਵਿੱਚੋਂ ਬਰਖਾਸਤ ਕੀਤਾ ਗਿਆ ਸੀ।

ਪੁਲਿਸ ਸੂਤਰਾਂ ਤੋਂ ਮਿਲੀ ਨਵੀਂ ਸੀਸੀਟੀਵੀ ਫੁਟੇਜ ‘ਚ ਸ਼ਾਹਬਾਦ ਤੋਂ ਬਾਅਦ ਹੁਣ ਅੰਮ੍ਰਿਤਪਾਲ ਕੁਰੂਕਸ਼ੇਤਰ ਦੇ ਪਿਪਲੀ ਬੱਸ ਸਟੈਂਡ ‘ਤੇ ਨਜ਼ਰ ਆਇਆ ਹੈ। ਜਿਸ ‘ਚ ਉਹ ਪੱਪਲਪ੍ਰੀਤ ਨਾਲ ਛੱਤਰੀ ਲੈ ਕੇ ਜਾਂਦਾ ਨਜ਼ਰ ਆ ਰਿਹਾ ਹੈ। ਇੱਥੋਂ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਲਈ ਬੱਸਾਂ ਚਲਦੀਆਂ ਹਨ। ਹੁਣ ਅੰਮ੍ਰਿਤਪਾਲ ਦੇ ਉਤਰਾਖੰਡ ਦੇ ਰਸਤੇ ਨੇਪਾਲ ਭੱਜਣ ਦਾ ਸ਼ੱਕ ਹੈ। ਇਸ ਦੇ ਲਈ ਉੱਤਰਾਖੰਡ ‘ਚ ਹਾਈ ਅਲਰਟ ਜਾਰੀ ਗਿਆ ਹੈ ਅਤੇ ਨੇਪਾਲ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ  ਉਤਰਾਖੰਡ ਵਿੱਚ ਅੰਮ੍ਰਿਤਪਾਲ ਸਿੰਘ, ਪੱਪਲਪ੍ਰੀਤ ਸਮੇਤ 5 ਸਾਥੀਆਂ ਦੇ ਪੋਸਟਰ ਲਾਏ ਗਏ ਹਨ। ਦੂਜੇ ਪਾਸੇ ਬੀਐਸਐਫ ਨੂੰ ਨੇਪਾਲ ਸਰਹੱਦ ‘ਤੇ ਵੀ ਚੌਕਸ ਰਹਿਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਸਾਰੇ ਗੁਰਦੁਆਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

International: ਬ੍ਰਿਟਿਸ਼ ਨੇਵੀ ਦਾ ਹੈਲੀਕਾਪਟਰ ਟ੍ਰੇਨਿੰਗ ਦੌਰਾਨ ਕ੍ਰੈਸ਼, ਤਿੰਨ ਸੈਨਿਕਾਂ ਦੀ ਮੌਤ

International: ਬ੍ਰਿਟਿਸ਼ ਨੇਵੀ ਦਾ ਹੈਲੀਕਾਪਟਰ ਟ੍ਰੇਨਿੰਗ ਦੌਰਾਨ ਕ੍ਰੈਸ਼, ਤਿੰਨ ਸੈਨਿਕਾਂ ਦੀ ਮੌਤ

by Ranjit Singh
June 4, 2026
0

International: ਬ੍ਰਿਟਿਸ਼ ਨੇਵੀ ਦਾ ਹੈਲੀਕਾਪਟਰ ਟ੍ਰੇਨਿੰਗ ਦੌਰਾਨ ਕ੍ਰੈਸ਼, ਤਿੰਨ ਸੈਨਿਕਾਂ ਦੀ ਮੌਤ ਚੰਡੀਗੜ੍ਹ, 4 ਜੂਨ (ਵਿਸ਼ਵ ਵਾਰਤਾ): ਬ੍ਰਿਟੇਨ ਵਿੱਚ ਇੱਕ...

Punjab: ਮੁਅੱਤਲ ਡੀਆਈਜੀ ਭੁੱਲਰ ਮਾਮਲੇ ਵਿੱਚ ਸੁਣਵਾਈ ਅੱਜ

Punjab: ਮੁਅੱਤਲ ਡੀਆਈਜੀ ਭੁੱਲਰ ਮਾਮਲੇ ਵਿੱਚ ਸੁਣਵਾਈ ਅੱਜ

by Ranjit Singh
June 4, 2026
0

Punjab: ਮੁਅੱਤਲ ਡੀਆਈਜੀ ਭੁੱਲਰ ਮਾਮਲੇ ਵਿੱਚ ਸੁਣਵਾਈ ਅੱਜ ਚੰਡੀਗੜ੍ਹ, 4 ਜੂਨ (ਵਿਸ਼ਵ ਵਾਰਤਾ): ਰਿਸ਼ਵਤਖੋਰੀ ਦੇ ਮਾਮਲੇ ਵਿੱਚ ਫਸੇ ਪੰਜਾਬ ਪੁਲਿਸ...

Big News: ਅਮਰੀਕੀ ਸੰਸਦ ‘ਚ ਈਰਾਨ ਤੋਂ ਫੌਜਾਂ ਵਾਪਸ ਬੁਲਾਉਣ ਦਾ ਮਤਾ ਪਾਸ

Big News: ਅਮਰੀਕੀ ਸੰਸਦ ‘ਚ ਈਰਾਨ ਤੋਂ ਫੌਜਾਂ ਵਾਪਸ ਬੁਲਾਉਣ ਦਾ ਮਤਾ ਪਾਸ

by Ranjit Singh
June 4, 2026
0

Big News: ਅਮਰੀਕੀ ਸੰਸਦ 'ਚ ਈਰਾਨ ਤੋਂ ਫੌਜਾਂ ਵਾਪਸ ਬੁਲਾਉਣ ਦਾ ਮਤਾ ਪਾਸ ਚੰਡੀਗੜ੍ਹ, 4 ਜੂਨ (ਵਿਸ਼ਵ ਵਾਰਤਾ): ਅਮਰੀਕੀ ਸੰਸਦ...

Monsoon 2026: ਅੱਜ ਮਾਨਸੂਨ ਦੇ ਕੇਰਲ ‘ਚ ਪਹੁੰਚਣ ਦੀ ਉਮੀਦ

Monsoon 2026: ਅੱਜ ਮਾਨਸੂਨ ਦੇ ਕੇਰਲ ‘ਚ ਪਹੁੰਚਣ ਦੀ ਉਮੀਦ

by Ranjit Singh
June 4, 2026
0

Monsoon 2026: ਅੱਜ ਮਾਨਸੂਨ ਦੇ ਕੇਰਲ 'ਚ ਪਹੁੰਚਣ ਦੀ ਉਮੀਦ - ਭਾਰੀ ਮੀਂਹ ਦੀ ਚੇਤਾਵਨੀ ਜਾਰੀ ਚੰਡੀਗੜ੍ਹ, 4 ਜੂਨ (ਵਿਸ਼ਵ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

International: ਬ੍ਰਿਟਿਸ਼ ਨੇਵੀ ਦਾ ਹੈਲੀਕਾਪਟਰ ਟ੍ਰੇਨਿੰਗ ਦੌਰਾਨ ਕ੍ਰੈਸ਼, ਤਿੰਨ ਸੈਨਿਕਾਂ ਦੀ ਮੌਤ

International: ਬ੍ਰਿਟਿਸ਼ ਨੇਵੀ ਦਾ ਹੈਲੀਕਾਪਟਰ ਟ੍ਰੇਨਿੰਗ ਦੌਰਾਨ ਕ੍ਰੈਸ਼, ਤਿੰਨ ਸੈਨਿਕਾਂ ਦੀ ਮੌਤ

by Ranjit Singh
June 4, 2026
0

International: ਬ੍ਰਿਟਿਸ਼ ਨੇਵੀ ਦਾ ਹੈਲੀਕਾਪਟਰ ਟ੍ਰੇਨਿੰਗ ਦੌਰਾਨ ਕ੍ਰੈਸ਼, ਤਿੰਨ ਸੈਨਿਕਾਂ ਦੀ ਮੌਤ ਚੰਡੀਗੜ੍ਹ, 4 ਜੂਨ (ਵਿਸ਼ਵ ਵਾਰਤਾ): ਬ੍ਰਿਟੇਨ ਵਿੱਚ ਇੱਕ...

Most Popular

Punjab ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਹਰਜੀਤ ਸਿੰਘ ਗਰੇਵਾਲ ਨਾਲ ਮੁਲਾਕਾਤ ਕਰਕੇ ਜਲਦ ਸਿਹਤਯਾਬੀ ਦੀ ਕੀਤੀ ਕਾਮਨਾ

by Jaspreet Kaur
2 days ago
0

Punjab ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਹਰਜੀਤ ਸਿੰਘ ਗਰੇਵਾਲ ਨਾਲ ਮੁਲਾਕਾਤ ਕਰਕੇ ਜਲਦ ਸਿਹਤਯਾਬੀ ਦੀ ਕੀਤੀ ਕਾਮਨਾ - ਕੇਵਲ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 