ਬੰਗਲੌਰ 25 ਮਈ – ਕਰਨਾਟਕ ਵਿਧਾਨ ਸਭਾ ਵਿਚ ਕਾਂਗਰਸ-ਜੇਡੀਐਮ ਗਠਜੋੜ ਨੇ ਅੱਜ ਬਹੁਮਤ ਸਾਬਿਤ ਕਰ ਦਿੱਤਾ ਹੈ। ਇਸ ਗਠਜੋੜ ਨੇ 117 ਵੋਟਾਂ ਨਾਲ ਬਹੁਮਤ ਸਾਬਿਤ ਕੀਤਾ ਹੈ।
ਇਸ ਤੋਂ ਪਹਿਲਾ ਐਚਡੀ ਕੁਮਾਰਸਵਾਮੀ ਨੇ ਬੀਤੇ ਦਿਨੀਂ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਸ ਗਠਜੋੜ ਨੂੰ ਅੱਜ ਬਹੁਮਤ ਸਾਬਿਤ ਕਰਨ ਦਾ ਸਮਾਂ ਦਿੱਤੀ ਗਿਆ ਸੀ।