<img class="alignnone size-full wp-image-21336" src="http://wishavwarta.in/wp-content/uploads/2018/04/IPL-11.jpg" alt="" width="207" height="181" /> ਬੰਗਲੌਰ 23 ਮਈ - ਰਾਜਸਥਾਨ ਦੇ ਕਪਤਾਨ ਅਜੰਕਿਆ ਰਹਾਨੇ ਨੇ ਕੋਲਕਾਤਾ ਖਿਲਾਫ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ। ਜੋ ਟੀਮ ਇਹ ਮੈਚ ਜਿੱਤੇਗੀ ਉਹ ਹੈਦਰਾਬਾਦ ਨਾਲ ਭਿੜੇਗੀ ਤੇ ਜੋ ਹਾਰੇਗੀ ਉਹ ਆਈਪੀਐਲ ਤੋਂ ਬਾਹਰ ਹੋ ਜਾਵੇਗੀ।