ਮਹਿਲਾ ਪ੍ਰੀਮੀਅਰ ਲੀਗ :ਅੱਜ ਮੁਕਾਬਲਾ ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਜਾਇੰਟਸ ਵਿਚਾਲੇ
ਜਾਣੋ, ਸੰਭਾਵਿਤ ਪਲੇਇੰਗ 11
ਚੰਡੀਗੜ੍ਹ,14ਮਾਰਚ(ਵਿਸ਼ਵ ਵਾਰਤਾ)- ਮਹਿਲਾ ਪ੍ਰੀਮੀਅਰ ਲੀਗ (WPL) ‘ਚ ਅੱਜ ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਜਾਇੰਟਸ ਵਿਚਾਲੇ ਮੈਚ ਖੇਡਿਆ ਜਾਵੇਗਾ। ਮੈਚ ਬ੍ਰੇਬੋਰਨ ਸਟੇਡੀਅਮ ‘ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਮੁੰਬਈ ਨੇ ਟੂਰਨਾਮੈਂਟ ‘ਚ ਆਪਣੇ ਸਾਰੇ ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਗੁਜਰਾਤ ਨੇ 4 ਵਿੱਚੋਂ ਸਿਰਫ਼ ਇੱਕ ਮੈਚ ਵਿੱਚ ਬੰਗਲੁਰੂ ਖ਼ਿਲਾਫ਼ ਜਿੱਤ ਦਰਜ ਕੀਤੀ ਸੀ।
ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ-11
ਗੁਜਰਾਤ ਜਾਇੰਟਸ: ਸਨੇਹ ਰਾਣਾ (ਕਪਤਾਨ), ਲੌਰਾ ਵੋਲਵਾਰਡ/ਸੋਫੀਆ ਡੰਕਲੇ, ਹਰਲੀਨ ਦਿਓਲ, ਸਬਨੇਨੀ ਮੇਘਨਾ, ਸੁਸ਼ਮਾ ਵਰਮਾ (ਵਿਕਟਕੀਪਰ), ਦਿਆਲਨ ਹੇਮਲਤਾ, ਤਨੁਜਾ ਕੰਵਰ, ਜਾਰਜੀਆ ਵਾਰਹਿਮ, ਮਾਨਸੀ ਜੋਸ਼ੀ, ਐਸ਼ਲੇ ਗਾਰਡਨਰ ਅਤੇ ਕਿਮ ਗਰਥ।
ਮੁੰਬਈ ਇੰਡੀਅਨਜ਼: ਹਰਮਨਪ੍ਰੀਤ ਕੌਰ (ਸੀ), ਯਸਤਿਕਾ ਭਾਟੀਆ (ਵਿ.), ਹੇਲੀ ਮੈਥਿਊਜ਼, ਨਟਾਲੀ ਸਾਇਵਰ ਬਰੰਟ, ਅਮੇਲੀਆ ਕੇਰ, ਹੁਮੈਰਾ ਕਾਜ਼ੀ, ਧਾਰਾ ਗੁੱਜਰ/ਪੂਜਾ ਵਸਤਰਕਾਰ, ਇਜ਼ਾਬੇਲ ਵੋਂਗ, ਅਮਨਜੋਤ ਕੌਰ, ਜਿੰਤੀਮਨੀ ਕਲੀਤਾ ਅਤੇ ਸਾਈਕਾ ਇਸ਼ਾਕ।