<img class="alignnone size-full wp-image-1216" src="http://wishavwarta.in/wp-content/uploads/2017/08/high-court.jpg" alt="" width="260" height="194" /> ਚੰਡੀਗੜ੍ਹ 23 ਮਈ - ਡੀਜੀਪੀ ਚਟੋਪਾਧਿਆਏ ਖਿਲਾਫ ਜਾਂਚ ਉਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਰੋਕ ਲਾ ਦਿੱਤੀ ਹੈ। ਅੰਮ੍ਰਿਤਸਰ ਦੇ ਇੰਦਰਪ੍ਰੀਤ ਸਿੰਘ ਚੱਢਾ ਖੁਦਕੁਸ਼ੀ ਮਾਮਲੇ ਵਿਚ ਹਾਈਕੋਰਟ ਕਿਹਾ ਹੈ ਕਿ ਚਟੋਪਾਧਿਆਏ ਖਿਲਾਫ ਜਾਂਚ ਉਤੇ ਲੱਗੀ ਰੋਕ ਜਾਰੀ ਰਹੇਗੀ।