<img class="alignnone size-medium wp-image-24999" src="https://wishavwarta.in/wp-content/uploads/2018/05/WhatsApp-Image-2018-05-21-at-4-300x225.jpg" alt="" width="300" height="225" /> ਦਸੂਹਾ, 21 ਮਈ (ਵਿਸ਼ਵ ਵਾਰਤਾ) - ਦਸੂਹਾ ਵਿਚ ਅੱਜ ਵਾਪਰੇ ਵੱਡੇ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ। <img class="alignnone size-medium wp-image-25000" src="https://wishavwarta.in/wp-content/uploads/2018/05/21-may-18-a-225x300.jpg" alt="" width="225" height="300" /> ਜਾਣਕਾਰੀ ਅਨੁਸਾਰ ਇਕ ਤੇਜ਼ ਰਫਤਾਰ ਟਿੱਪਰ ਨੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ 6 ਵਾਹਨ ਆਪਸ ਵਿਚ ਜਾ ਟਕਰਾਏ। <img class="alignnone size-medium wp-image-25001" src="https://wishavwarta.in/wp-content/uploads/2018/05/21-may-18-b-225x300.jpg" alt="" width="225" height="300" /> ਇਸ ਦੌਰਾਨ ਪੁਲਿਸ ਨੇ ਟਿਪਰ ਚਾਲਕ ਖਿਲਾਫ ਮਾਮਲੇ ਦਰਜ ਕਰ ਲਿਆ ਹੈ।