ਚੰਡੀਗੜ, 21 ਮਈ (ਵਿਸ਼ਵ ਵਾਰਤਾ) – ਦੇਸ਼ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ, ਜਿਸ ਕਾਰਨ ਆਮ ਆਦਮੀ ਬੇਹੱਦ ਨਿਰਾਸ਼ ਹੈ। ਇਸ ਦੌਰਾਨ ਤੇਲ ਦੀਆਂ ਕੀਮਤਾਂ ਵਧਣ ਨਾਲ ਖੁਰਾਕੀ ਵਸਤੂਆਂ ਅਤੇ ਹੋਰ ਜ਼ਰੂਰੀ ਸਾਮਾਨ ਦੀਆਂ ਕੀਮਤਾਂ ਵੀ ਵਧਣੀਆਂ ਲਾਜ਼ਮੀ ਹਨ।
ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਤੇਲ ਦੀਆਂ ਕੀਮਤਾਂ ਇਸ ਪ੍ਰਕਾਰ ਹਨ-
ਪੈਟਰੋਲ ਡੀਜ਼ਲ
ਨਵੀਂ ਦਿੱਲੀ 76.57 67.82
ਚੰਡੀਗੜ 73.64 65.86
ਲੁਧਿਆਣਾ 82.15 68.04
ਜਲੰਧਰ 81.83 67.78
ਅੰਮ੍ਰਿਤਸਰ 82.38 68.25
ਬਠਿੰਡਾ 81.65 67.61
ਫਿਰੋਜ਼ਪੁਰ 81.90 67.87
ਪਟਿਆਲਾ 82.25 68.12
ਪ੍ਰਤੀ ਲੀਟਰ ਰੁਪਏ/ਪੈਸੇ