<img class="alignnone size-full wp-image-21336" src="http://wishavwarta.in/wp-content/uploads/2018/04/IPL-11.jpg" alt="" width="207" height="181" /> ਜੈਪੁਰ, 19 ਮਈ - ਰਾਜਸਥਾਨ ਨੇ ਬੰਗਲੌਰ ਅੱਗੇ ਜਿੱਤ ਲਈ 165 ਦੌੜਾਂ ਦਾ ਟੀਚਾ ਰੱਖਿਆ ਹੈ। ਰਾਜਸਥਾਨ ਵਲੋਂ ਰਾਹੁਲ ਤ੍ਰਿਪਾਠੀ ਨੇ ਸਭ ਤੋਂ ਵੱਧ ਨਾਬਾਦ 80 ਦੌੜਾਂ ਬਣਾਈਆਂ।