ਅਸੀਂ ਸਾਰੇ ਨਿਵੇਸ਼ਕਾਂ ਨਾਲ ਭਵਿੱਖ ‘ਚ ਵਧੀਆ ਕੰਮ ਕਰਨ ਲਈ ਵਚਨਬੱਧ ਹਾਂ…ਜਿੰਨੀ ਜਲਦੀ ਹੋ ਸਕੇ ਆਪਣੇ ਪਲਾਂਟ ਜਾਂ ਯੂਨਿਟ ਪੰਜਾਬ ‘ਚ ਲਗਾਓ – ਮੁੱਖ ਮੰਤਰੀ ਮਾਨ
ਚੰਡੀਗੜ੍ਹ,24ਫਰਵਰੀ(ਵਿਸ਼ਵ ਵਾਰਤਾ)-
ਅਸੀਂ ਸਾਰੇ ਨਿਵੇਸ਼ਕਾਂ ਨਾਲ ਭਵਿੱਖ ‘ਚ ਵਧੀਆ ਕੰਮ ਕਰਨ ਲਈ ਵਚਨਬੱਧ ਹਾਂ…ਜਿੰਨੀ ਜਲਦੀ ਹੋ ਸਕੇ ਆਪਣੇ ਪਲਾਂਟ ਜਾਂ ਯੂਨਿਟ ਪੰਜਾਬ ‘ਚ ਲਗਾਓ, ਚਾਲੂ ਕਰੋ ਤੇ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦਿਓ… pic.twitter.com/sSTn9RZUre
— Bhagwant Mann (@BhagwantMann) February 24, 2023























