• Latest
  • Trending
ਰੋਜ਼ ਫੈਸਟੀਵਲ ਤੇ ਨੇਬਰਹੁੱਡ ਪਾਰਕਾਂ ਦੇ ਮੁਕਾਬਲੇ ਵਿੱਚ ਸੈਕਟਰ 18 ਦੇ ਪਾਰਕ ਨੇ ਮਾਰੀ ਬਾਜ਼ੀ

ਰੋਜ਼ ਫੈਸਟੀਵਲ ਤੇ ਨੇਬਰਹੁੱਡ ਪਾਰਕਾਂ ਦੇ ਮੁਕਾਬਲੇ ਵਿੱਚ ਸੈਕਟਰ 18 ਦੇ ਪਾਰਕ ਨੇ ਮਾਰੀ ਬਾਜ਼ੀ

4 years ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

5 hours ago
ਖਪਤਕਾਰਾਂ ਨੂੰ ਵੱਡੀ ਰਾਹਤ! ਵਧੇ ਹੋਏ ਬਿੱਲ ਦੀ ਵਜ੍ਹਾ ਨਾਲ ਨਹੀਂ ਕੱਟੇਗਾ ਬਿਜਲੀ ਕਨੈਕਸ਼ਨ, ਪੜ੍ਹੋ ਪੂਰੀ ਖ਼ਬਰ

ਖਪਤਕਾਰਾਂ ਨੂੰ ਵੱਡੀ ਰਾਹਤ! ਵਧੇ ਹੋਏ ਬਿੱਲ ਦੀ ਵਜ੍ਹਾ ਨਾਲ ਨਹੀਂ ਕੱਟੇਗਾ ਬਿਜਲੀ ਕਨੈਕਸ਼ਨ, ਪੜ੍ਹੋ ਪੂਰੀ ਖ਼ਬਰ

5 hours ago
ਲੁਧਿਆਣਾ ਵਿਖੇ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ: CM ਭਗਵੰਤ ਮਾਨ ਨੇ ਕੀਤੀ ਸ਼ਿਰਕਤ

ਲੁਧਿਆਣਾ ਵਿਖੇ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ: CM ਭਗਵੰਤ ਮਾਨ ਨੇ ਕੀਤੀ ਸ਼ਿਰਕਤ

6 hours ago
ਵੱਡਾ ਹਾਦਸਾ: ਗੈਸ ਸਿਲੰਡਰ ਧਮਾਕੇ ਮਗਰੋਂ ਢਹਿ ਢੇਰੀ ਹੋਇਆ ਘਰ; ਕਈ ਲੋਕ ਮਲਬੇ ਹੇਠ ਦਬੇ!

ਵੱਡਾ ਹਾਦਸਾ: ਗੈਸ ਸਿਲੰਡਰ ਧਮਾਕੇ ਮਗਰੋਂ ਢਹਿ ਢੇਰੀ ਹੋਇਆ ਘਰ; ਕਈ ਲੋਕ ਮਲਬੇ ਹੇਠ ਦਬੇ!

7 hours ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

8 hours ago
ਸ਼ਿਵ ਸੈਨਾ ਨੇਤਾ ਦੇ ਭਰਾ ਦੀ ਮਿਲੀ ਲਹੂ-ਲੁਹਾਣ ਲਾਸ਼

ਸ਼ਿਵ ਸੈਨਾ ਨੇਤਾ ਦੇ ਭਰਾ ਦੀ ਮਿਲੀ ਲਹੂ-ਲੁਹਾਣ ਲਾਸ਼

8 hours ago
ਅਮਰੀਕੀ ਰਾਜਦੂਤ 28 ਮੈਂਬਰੀ ਵਫ਼ਦ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅਮਰੀਕੀ ਰਾਜਦੂਤ 28 ਮੈਂਬਰੀ ਵਫ਼ਦ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

9 hours ago
ਮਿਲਾਵਟਖੋਰੀ ਵਿਰੁੱਧ ਸਿਹਤ ਵਿਭਾਗ ਦੀ ਸਖ਼ਤ ਕਾਰਵਾਈ; ਭਰੇ 300 ਤੋਂ ਵੱਧ ਸੈਂਪਲ

ਮਿਲਾਵਟਖੋਰੀ ਵਿਰੁੱਧ ਸਿਹਤ ਵਿਭਾਗ ਦੀ ਸਖ਼ਤ ਕਾਰਵਾਈ; ਭਰੇ 300 ਤੋਂ ਵੱਧ ਸੈਂਪਲ

9 hours ago
ਦਿੱਲੀ ‘ਚ ਪ੍ਰਦੂਸ਼ਣ ਰੋਕਣ ਲਈ ਸਰਕਾਰ ਨੇ ਲਏ ਅਹਿਮ ਫੈਸਲੇ

ਦਿੱਲੀ ‘ਚ ਪ੍ਰਦੂਸ਼ਣ ਰੋਕਣ ਲਈ ਸਰਕਾਰ ਨੇ ਲਏ ਅਹਿਮ ਫੈਸਲੇ

11 hours ago
ਸੁਪਰੀਮ ਕੋਰਟ ਵੱਲੋਂ UPI ਲੈਣ-ਦੇਣ ‘ਤੇ ਚਾਰਜ ਲਗਾਉਣ ਦੇ ਫੈਸਲੇ ‘ਤੇ ਰੋਕ ਲਗਾਉਣ ਤੋਂ ਇਨਕਾਰ

ਸੁਪਰੀਮ ਕੋਰਟ ਵੱਲੋਂ UPI ਲੈਣ-ਦੇਣ ‘ਤੇ ਚਾਰਜ ਲਗਾਉਣ ਦੇ ਫੈਸਲੇ ‘ਤੇ ਰੋਕ ਲਗਾਉਣ ਤੋਂ ਇਨਕਾਰ

11 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

12 hours ago
ਸਰਕਾਰ 25 ਕਰੋੜ ਲੋਕਾਂ ਨੂੰ ESIC ਸਿਹਤ ਸੁਰੱਖਿਆ ਪ੍ਰਦਾਨ ਕਰ ਰਹੀ ਹੈ: ਡਾ. ਮਨਸੁਖ ਮੰਡਾਵੀਆ

ਸਰਕਾਰ 25 ਕਰੋੜ ਲੋਕਾਂ ਨੂੰ ESIC ਸਿਹਤ ਸੁਰੱਖਿਆ ਪ੍ਰਦਾਨ ਕਰ ਰਹੀ ਹੈ: ਡਾ. ਮਨਸੁਖ ਮੰਡਾਵੀਆ

12 hours ago
Hindi News
English News
Tuesday, September 29, 2026
No Result
View All Result
20 °c
Chandigarh
26 ° Tue
28 ° Wed
28 ° Thu
28 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਰੋਜ਼ ਫੈਸਟੀਵਲ ਤੇ ਨੇਬਰਹੁੱਡ ਪਾਰਕਾਂ ਦੇ ਮੁਕਾਬਲੇ ਵਿੱਚ ਸੈਕਟਰ 18 ਦੇ ਪਾਰਕ ਨੇ ਮਾਰੀ ਬਾਜ਼ੀ

February 16, 2023
in ADMINISTRATION, ਅਜੀਤਗੜ੍ਹ, ਅੰਮ੍ਰਿਤਸਰ, ਖਬਰਾਂ, ਦਿੱਲੀ, ਪੰਜਾਬ, ਪ੍ਰਸ਼ਾਸਨਿਕ, ਫ਼ਾਜਲਿਕਾ, ਫਿਰੋਜ਼ਪੁਰ, ਬਠਿੰਡਾ, ਬਰਨਾਲਾ, ਮਨੋਰੰਜਨ, ਰਾਸ਼ਟਰੀ
ਰੋਜ਼ ਫੈਸਟੀਵਲ ਤੇ ਨੇਬਰਹੁੱਡ ਪਾਰਕਾਂ ਦੇ ਮੁਕਾਬਲੇ ਵਿੱਚ ਸੈਕਟਰ 18 ਦੇ ਪਾਰਕ ਨੇ ਮਾਰੀ ਬਾਜ਼ੀ

ਰੋਜ਼ ਫੈਸਟੀਵਲ ਤੇ ਨੇਬਰਹੁੱਡ ਪਾਰਕਾਂ ਦੇ ਮੁਕਾਬਲੇ ਵਿੱਚ ਸੈਕਟਰ 18 ਦੇ ਪਾਰਕ ਨੇ ਮਾਰੀ ਬਾਜ਼ੀ

ਪਹਿਲੀ ਵਾਰ ਲਿਆ ਮੁਕਾਬਲੇ ਚ ਹਿੱਸਾ ਤੇ ਪ੍ਰਾਪਤ ਪਹਿਲਾ ਸਥਾਨ

ਚੰਡੀਗੜ੍ਹ 16 ਫਰਵਰੀ(ਵਿਸ਼ਵ ਵਾਰਤਾ ਬਿਓਰੋ)- ਚੰਡੀਗੜ੍ਹ ਨਗਰ ਨਿਗਮ ਦੇ ਬਾਗਬਾਨੀ ਵਿਭਾਗ ਵੱਲੋਂ ਕਰਵਾਏ ਜਾਂਦੇ ਰੋਜ਼ ਫੈਸਟੀਵਲ ਮੌਕੇ ਨੇਬਰਹੁੱਡ ਪਾਰਕਾਂ ਅਤੇ ਸਮੂਹ ਹਾਊਸਿੰਗ ਸੁਸਾਇਟੀਆਂ ਦੇ ਅੰਦਰੂਨੀ ਪਾਰਕਾਂ ਦੇ ਮੁਕਾਬਲੇ ਕਰਵਾਏ ਗਏ। ਇਸ ਵਾਰ ਚਾਰ ਜੱਜਾਂ ਦੀ ਕਮੇਟੀ ਨੇ ਪਾਰਕਾਂ ਦੇ ਮੁਕਾਬਲਿਆਂ ਲਈ ਐਂਟਰੀਆਂ ਦੀ ਮੌਕੇ ’ਤੇ ਜਾ ਕੇ ਜਾਂਚ ਕੀਤੀ। ਇਸ ਵਾਰ ਸੈਕਟਰ-18 ਦੀ ਕੋਠੀ ਨੰਬਰ 1606 ਦੇ ਸਾਹਮਣੇ ਵਾਲੀ ਪਾਰਕ ਪਹਿਲੀ ਵਾਰ ਮੁਕਾਬਲੇ ਵਿੱਚ ਆਈ ਅਤੇ ਪਹਿਲੇ ਸਥਾਨ ’ਤੇ ਰਹੀ ਹੈ।

ਸੈਕਟਰ-18 ਦੀ ਕੋਠੀ ਨੰਬਰ 1606 ਦੇ ਸਾਹਮਣੇ ਸਥਿਤ ਨੇਬਰਹੁੱਡ ਪਾਰਕ ਦੀ ਪਿਛਲੇ 8 ਸਾਲਾਂ ਤੋਂ ਈਕੋ ਗ੍ਰੀਨ ਐਨਵਾਇਰਮੈਂਟ ਸੁਸਾਇਟੀ ਵੱਲੋਂ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਇਸ ਦੇ ਲਈ ਸੱਤ ਮੈਂਬਰਾਂ ਵੱਲੋਂ ਪੈਸੇ ਇਕੱਠੇ ਕੀਤੇ ਜਾਂਦੇ ਹਨ। 2020 ਵਿੱਚ ਸੁਸਾਇਟੀ ਨੇ ਪਾਰਕ ਦੇ ਰੱਖ-ਰਖਾਅ ਲਈ ਨਗਰ ਨਿਗਮ ਨਾਲ ਇੱਕ ਸਮਝੌਤਾ ਕੀਤਾ ਜਿਸ ਤੋਂ ਬਾਅਦ ਪਾਰਕ ਦੀ ਸਾਂਭ-ਸੰਭਾਲ ਲਈ ਨਗਰ ਨਿਗਮ ਤੋਂ 7 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਦੇ ਹਨ।  ਇਸ ਦੇ ਰੱਖ-ਰਖਾਅ ‘ਤੇ ਜ਼ਿਆਦਾ ਖਰਚ ਆਉਂਦਾ ਹੈ। ਈਕੋ ਗ੍ਰੀਨ ਇਨਵਾਇਰਮੈਂਟ ਸੁਸਾਇਟੀ ਦੇ ਪ੍ਰਧਾਨ ਹਰਮੇਲ ਸਿੰਘ ਸਰਾਂ ਨੇ ਦੱਸਿਆ ਕਿ ਉਹ 8 ਸਾਲਾਂ ਤੋਂ ਪਾਰਕ ਦੀ ਸਾਂਭ-ਸੰਭਾਲ ਕਰ ਰਹੇ ਹਨ। ਪਰ ਇਹ ਪਹਿਲਾ ਮੌਕਾ ਹੈ ਜਦੋਂ ਉਹਨਾਂ ਨੇ ਐਮਸੀ ਦੇ ਰੋਜ਼ ਫੈਸਟੀਵਲ ਦੇ ਮੁਕਾਬਲੇ ਵਿੱਚ ਹਿੱਸਾ ਲਿਆ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਨਿਗਮ ਕਮਿਸ਼ਨਰ ਨੇ ਪਿਛਲੇ ਸਾਲ ਅਗਸਤ ਵਿੱਚ ਸੈਕਟਰ ਦਾ ਦੌਰਾ ਕੀਤਾ ਸੀ।ਇਸ ਦੌਰਾਨ ਪਾਰਕ ਦੇਖਣ ਤੋਂ ਬਾਅਦ ਕਮਿਸ਼ਨਰ ਨੇ ਕਿਹਾ ਸੀ ਕਿ  ਤੁਸੀਂ ਨੇਬਰਹੁੱਡ ਪਾਰਕ ਦੀ ਇੰਨੀ ਵਧੀਆ ਦੇਖਭਾਲ ਕੀਤੀ ਹੈ, ਤੁਸੀਂ ਐਮਸੀ ਦੇ ਰੋਜ਼ ਫੈਸਟੀਵਲ ਮੁਕਾਬਲੇ ਵਿਚ ਹਿੱਸਾ ਕਿਉਂ ਨਹੀਂ ਲੈਂਦੇ। ਜਿਸ ਤੋਂ ਬਾਅਦ ਹੁਣ ਉਹਨਾਂ ਨੇ ਮੁਕਾਬਲੇ ਵਿੱਚ ਹਿੱਸਾ ਲੈਣ ਦਾ ਫੈਸਲਾ ਲਿਆ।

ਦੂਜੇ ਪਾਸੇ ਗਰੁੱਪ ਹਾਊਸਿੰਗ ਸੁਸਾਇਟੀ ਦੇ ਅੰਦਰੂਨੀ ਪਾਰਕਾਂ ਦੇ ਮੁਕਾਬਲੇ ਵਿੱਚ ਸੈਕਟਰ-51ਬੀ ਨਿਊ ਲਾਈਟ ਕੋਆਪਰੇਟਿਵ ਹਾਊਸਿੰਗ ਬੋਰਡ ਫਸਟ ਸੁਸਾਇਟੀ ਦਾ ਪਾਰਕ ਪਹਿਲੇ ਸਥਾਨ ’ਤੇ ਰਿਹਾ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
September 28, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 28 ਸਤੰਬਰ (ਵਿਸ਼ਵ ਵਾਰਤਾ) – ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...

ਖਪਤਕਾਰਾਂ ਨੂੰ ਵੱਡੀ ਰਾਹਤ! ਵਧੇ ਹੋਏ ਬਿੱਲ ਦੀ ਵਜ੍ਹਾ ਨਾਲ ਨਹੀਂ ਕੱਟੇਗਾ ਬਿਜਲੀ ਕਨੈਕਸ਼ਨ, ਪੜ੍ਹੋ ਪੂਰੀ ਖ਼ਬਰ

ਖਪਤਕਾਰਾਂ ਨੂੰ ਵੱਡੀ ਰਾਹਤ! ਵਧੇ ਹੋਏ ਬਿੱਲ ਦੀ ਵਜ੍ਹਾ ਨਾਲ ਨਹੀਂ ਕੱਟੇਗਾ ਬਿਜਲੀ ਕਨੈਕਸ਼ਨ, ਪੜ੍ਹੋ ਪੂਰੀ ਖ਼ਬਰ

by Jaspreet Kaur
September 28, 2026
0

ਖਪਤਕਾਰਾਂ ਨੂੰ ਵੱਡੀ ਰਾਹਤ! ਵਧੇ ਹੋਏ ਬਿੱਲ ਦੀ ਵਜ੍ਹਾ ਨਾਲ ਨਹੀਂ ਕੱਟੇਗਾ ਬਿਜਲੀ ਕਨੈਕਸ਼ਨ, ਪੜ੍ਹੋ ਪੂਰੀ ਖ਼ਬਰ ਚੰਡੀਗੜ੍ਹ, 28 ਸਤੰਬਰ...

ਲੁਧਿਆਣਾ ਵਿਖੇ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ: CM ਭਗਵੰਤ ਮਾਨ ਨੇ ਕੀਤੀ ਸ਼ਿਰਕਤ

ਲੁਧਿਆਣਾ ਵਿਖੇ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ: CM ਭਗਵੰਤ ਮਾਨ ਨੇ ਕੀਤੀ ਸ਼ਿਰਕਤ

by Jaspreet Kaur
September 28, 2026
0

ਲੁਧਿਆਣਾ ਵਿਖੇ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ: CM ਭਗਵੰਤ ਮਾਨ ਨੇ ਕੀਤੀ ਸ਼ਿਰਕਤ - ਸੁਰੱਖਿਆ ਦੇ ਪੁਖਤਾ ਇੰਤਜ਼ਾਮ ਲੁਧਿਆਣਾ , 28 ਸਤੰਬਰ (ਵਿਸ਼ਵ...

ਵੱਡਾ ਹਾਦਸਾ: ਗੈਸ ਸਿਲੰਡਰ ਧਮਾਕੇ ਮਗਰੋਂ ਢਹਿ ਢੇਰੀ ਹੋਇਆ ਘਰ; ਕਈ ਲੋਕ ਮਲਬੇ ਹੇਠ ਦਬੇ!

ਵੱਡਾ ਹਾਦਸਾ: ਗੈਸ ਸਿਲੰਡਰ ਧਮਾਕੇ ਮਗਰੋਂ ਢਹਿ ਢੇਰੀ ਹੋਇਆ ਘਰ; ਕਈ ਲੋਕ ਮਲਬੇ ਹੇਠ ਦਬੇ!

by Jaspreet Kaur
September 28, 2026
0

ਵੱਡਾ ਹਾਦਸਾ: ਗੈਸ ਸਿਲੰਡਰ ਧਮਾਕੇ ਮਗਰੋਂ ਢਹਿ ਢੇਰੀ ਹੋਇਆ ਘਰ; ਕਈ ਲੋਕ ਮਲਬੇ ਹੇਠ ਦਬੇ!  ਉੱਤਰ ਪ੍ਰਦੇਸ਼, 28 ਸਤੰਬਰ (ਵਿਸ਼ਵ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
September 28, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 28 ਸਤੰਬਰ (ਵਿਸ਼ਵ ਵਾਰਤਾ) – ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...

Most Popular

 Gold Silver Price : ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਤੇਜ਼ੀ

 Gold Silver Price : ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਤੇਜ਼ੀ

by Navjot
3 days ago
0

 Gold Silver Price : ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਤੇਜ਼ੀ   ਚੰਡੀਗੜ੍ਹ, 25 ਸਤੰਬਰ (ਵਿਸ਼ਵ ਵਾਰਤਾ) ਅੱਜ, 25 ਸਤੰਬਰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 