<img class="alignnone size-medium wp-image-4621" src="https://wishavwarta.in/wp-content/uploads/2017/10/hemkunt-sahib-300x200.jpg" alt="" width="300" height="200" /> ਨਵੀਂ ਦਿੱਲੀ 15 ਮਈ - ਸਿੱਖਾਂ ਦੇ ਧਾਰਮਿਕ ਸਥਾਨ ਹੇਮਕੁੰਟ ਸਾਹਿਬ ਵਿਖੇ ਬਰਫ ਹਟਾਉਣ ਦਾ ਕੰਮ ਲਗਾਤਾਰ ਜਾਰੀ ਹੈ। ਸੈਨਾ ਵਲੋਂ ਰਸਤਿਆਂ ਤੋ ਬਰਫ ਹਟਾਈ ਜਾ ਰਹੀ ਹੈ। ਹਾਲ ਹੀ ਵਿਚ ਇਥੇ ਭਾਰੀ ਬਰਫਬਾਰੀ ਹੋਈ ਸੀ। ਇਸ ਧਾਰਮਿਕ ਸਥਾਨ ਨੂੰ 25 ਮਈ ਨੂੰ ਸ਼ਰਧਾਲੂਆਂ ਲਈ ਖੋਲ ਦਿੱਤਾ ਜਾਵੇਗਾ।