<img class="alignnone size-medium wp-image-24390" src="http://wishavwarta.in/wp-content/uploads/2018/05/sajjan-kumar-300x283.jpg" alt="" width="300" height="283" /> ਨਵੀਂ ਦਿੱਲੀ 14 ਮਈ - 1984 ਦੇ ਸਿੱਖ ਕਤਲੇਆਮ ਮਾਮਲੇ ਵਿਚ ਸੱਜਣ ਕੁਮਾਰ ਦਾ ਲਾਈ ਡਿਟੈਕਟਰ ਟੈਸਟ 30 ਨੂੰ ਹੋਵੇਗਾ। ਸੱਜਣ ਕੁਮਾਰ ਨੇ ਲਾਈ ਡਿਟੈਕਟਰ ਟੈਸਟ ਲਈ ਹਾਮੀ ਭਰਦਿਆਂ ਕਿਹਾ ਹੈ ਕਿ ਉਹ ਆਪਣੇ ਖਰਚੇ ਉਤੇ ਲਾਈ ਡਿਟੈਕਟਰ ਟੈਸਟ ਕਰਾਉਣ ਲਈ ਤਿਆਰ ਹਾਂ