<img class="alignnone size-medium wp-image-10375" src="http://wishavwarta.in/wp-content/uploads/2017/12/vote-election-300x180.jpg" alt="" width="300" height="180" /> ਨਵੀਂ ਦਿੱਲੀ, 12 ਮਈ - ਕਰਨਾਟਕ ਵਿਧਾਨ ਸਭਾ ਦੀਆਂ 222 ਸੀਟਾਂ ਉਤੇ ਅੱਜ ਮਤਦਾਨ ਹੋਇਆ। ਸ਼ਾਮ 5 ਵਜੇ ਤੱਕ ਸੂਬੇ ਵਿਚ ਲਗਪਗ 64 ਫੀਸਦੀ ਤਕ ਮਤਦਾਨ ਹੋਇਆ।