<img class="alignnone size-medium wp-image-1211" src="http://wishavwarta.in/wp-content/uploads/2017/08/airplane-300x148.jpg" alt="" width="300" height="148" /> ਮੋਹਾਲੀ, 11 ਮਈ (ਵਿਸ਼ਵ ਵਾਰਤਾ) - ਚੰਡੀਗੜ ਹਵਾਈ ਅੱਡਾ ਕੱਲ੍ਹ ਤੋਂ 31 ਮਈ ਤੱਕ ਬੰਦ ਰਹੇਗਾ। ਰਿਪੇਅਰ ਕਰਨ ਲਈ ਹਵਾਈ ਅੱਡਾ ਬੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।