<img class="alignnone size-medium wp-image-23731" src="https://wishavwarta.in/wp-content/uploads/2018/05/news-flash-485x327-300x202.jpg" alt="" width="300" height="202" /> ਚੰਡੀਗੜ, 10 ਮਈ -ਅਬੋਹਰ ਵਿਚ ਇੱਕ ਨਿਜੀ ਬੱਸ ਨੂੰ ਅੱਜ ਅਚਾਨਕ ਅੱਗ ਲੱਗ ਗਈ। ਇਸ ਬੱਸ ਵਿਚ 40 ਯਾਤਰੀ ਸਵਾਰ ਸਨ ਤੇ ਅੱਗ ਲੱਗਣ ਤੋਂ ਪਹਿਲਾਂ ਹੀ ਇਹ ਯਾਤਰੀ ਬੱਸ ਤੋਂ ਹੇਠਾਂ ਉਤਰ ਗਏ। ਇਹ ਬੱਸ ਸ੍ਰੀ ਗੰਗਾਨਗਰ ਜਾ ਰਹੀ ਸੀ। ਬੱਸ ਅੱਗ ਨਾਲ ਬੁਰੀ ਤਰਾਂ ਸੜ ਗਈ।