ਚੰਡੀਗੜ 8 ਮਈ (ਵਿਸ਼ਵ ਵਾਰਤਾ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀਆਂ ਵਲੋਂ ਲਾ ਜਾ ਰਹੇ ਫੋਨ ਟੇਪਿੰਗ ਦੇ ਦੋਸ਼ਾਂ ਨੂੰ ਨਕਾਰ ਦਿਤਾ ਹੈ। ਉਨ੍ਹਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਸ਼ਾਹਕੋਟ ਮਾਮਲੇ ਦੀ ਜਾਂਚ ਕੀਤੀ ਜਾਵੇ। ਮੁੱਖ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿਤਾ ਕਿ ਸ਼ਾਹਕੋਟ ਦੀ ਚੋਣ ਨਿਰਪੱਖ ਢੰਗ ਨਾਲ ਕਰਵਾਉਣ ਲਈ ਮਹਿਤਪੁਰ ਦੇ ਐਸਐਚਓ ਦਾ ਤੁਰੰਤ ਤਬਾਦਲਾ ਹੋਣਾ ਚਾਹੀਦਾ ਹੈ।
ਗੁਰਮਤਿ ਸਾਹਿੱਤ ਅਧਿਐਨ ਬਗੈਰ ਪੰਜਾਬੀ ਸਾਹਿੱਤ ਦੀ ਅੰਤਰ ਝਾਤ ਪੇਤਲੀ ਰਹੇਗੀਃ ਪ੍ਰਿੰਸੀਪਲ ਗੁਰਬਚਨ ਸਿੰਘ
ਗੁਰਮਤਿ ਸਾਹਿੱਤ ਅਧਿਐਨ ਬਗੈਰ ਪੰਜਾਬੀ ਸਾਹਿੱਤ ਦੀ ਅੰਤਰ ਝਾਤ ਪੇਤਲੀ ਰਹੇਗੀਃ ਪ੍ਰਿੰਸੀਪਲ ਗੁਰਬਚਨ ਸਿੰਘ ਲੁਧਿਆਣਾ 28 ਮਾਰਚ (ਵਿਸ਼ਵ ਵਾਰਤਾ):- ਗੁਰਬਾਣੀ...