ਚੰਡੀਗਡ਼੍ਹ 7 ਸਤੰਬਰ (ਅੰਕੁਰ ) ਦੰਗੇ ਅਤੇ ਦੇਸ਼ਧਰੋਹ ਦੇ ਆਰੋਪੀ ਸੁਰਿੰਦਰ ਧੀਮਾਨ ਨੂੰ ਅੱਜ ਪੰਚਕੂਲਾ ਜਿਲਾ ਅਦਾਲਤ ਵਿੱਚ CJM ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ । ਜਿੱਥੇ ਕੋਰਟ ਨੇ ਉਸਨੂੰ 5 ਦਿਨਾਂ ਦੀ ਪੁਲਿਸ ਰਿਮਾਂਡ ਉੱਤੇ ਭੇਜਿਆ ਹੈ । ਇਕ ਅਖਬਾਰ ਦਾ ਪੱਤਰਕਾਰ ਸੁਰਿੰਦਰ ਧੀਮਾਨ 25 ਅਗਸਤ ਨੂੰ ਪੰਚਕੂਲਾ ਵਿੱਚ ਹੋਏ ਹਿੰਸਾ ਅਤੇ ਦੇਸ਼ਧਰੋਹ ਦਾ ਆਰੋਪੀ ਹੈ । ਜਿਕਰਯੋਗ ਕਿ ਪੁਲਿਸ ਨੇ 26 ਅਗਸਤ ਨੂੰ ਆਦਿਤਿਅ ਇੰਸਾਂ ,ਇੰਦਰ ਧੀਮਾਨ , ਦਿਲਾਵਰ ਇੰਸਾਂ ,ਪਵਨ ਇੰਸਾਂ ਅਤੇ ਮੋਹਿੰਦਰ ਇੰਸਾਂ ਦੇ ਖਿਲਾਫ ਦੰਗਾ ਭਡ਼ਕਾਉਣੇ ਦੇ ਇਲਜ਼ਾਮ ਵਿੱਚ ਕੇਸ ਦਰਜ ਕੀਤਾ ਸੀ । ਹਰਿਆਣਾ ਪੁਲਿਸ ਨੇ ਆਰੋਪੀਆਂ ਦੇ ਖਿਲਾਫ ਲੁਕਆਉਟ ਨੋਟਿਸ ਜਾਰੀ ਕੀਤਾ ਹੈ ।
ਜਲੰਧਰ ‘ਚ ਭਾਜਪਾ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਿਲ
ਚੰਡੀਗੜ੍ਹ, 27ਅਪ੍ਰੈਲ(ਵਿਸ਼ਵ ਵਾਰਤਾ)- ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਦਲ ਬਦਲੀ ਦਾ ਦੌਰ ਜਾਰੀ ਹੈ। ਜਿਸ ਦੇ ਚਲਦਿਆਂ...