ਨਵੀਂ ਦਿੱਲੀ, 30 ਅਪ੍ਰੈਲ- ਜੁਆਇੰਟ ਐਂਟ੍ਰੇਸ ਪ੍ਰੀਖਿਆ (ਜੇਈਈ) ਮੇਨ ਦੇ ਨਤੀਜੇ ਅੱਜ ਐਲਾਨ ਦਿਤੇ ਗਏ। ਇਨ੍ਹਾਂ ਨਤੀਜਿਆਂ ਵਿਚ 11,35,084 ਵਿਚੋਂ 2,31,024 ਵਿਦਿਆਰਥੀਆਂ ਨੇ ਪ੍ਰਵੇਸ਼ ਕੀਤਾ ਹੈ|
ਇਹ ਨਤੀਜੇ jeemain.nic.in ਦੀ ਸਰਕਾਰੀ ਵੈਬਸਾਈਟ ‘ਤੇ ਦੇਖੇ ਜਾ ਸਕਦੇ ਹਨ।
ਵਰਨਣਯੋਗ ਹੈ ਕਿ ਦੇਸ਼ ਭਰ ‘ਚ ਜੇਈਈ ਦੀ ਆਫਲਾਈਨ ਪ੍ਰੀਖਿਆ 8 ਅਪ੍ਰੈਲ ਨੂੰ ਕੀਤੀ ਗਈ ਸੀ, ਜਦੋਂ ਕਿ ਆਨਲਾਈਨ ਪ੍ਰੀਖਿਆ 15 ਅਪ੍ਰੈਲ ਨੂੰ ਹੋਈ ਸੀ।