ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ
ਪੜ੍ਹੋ ਪੂਰੀ ਸੂਚੀ
ਚੰਡੀਗੜ੍ਹ 16 ਨਵੰਬਰ(ਵਿਸ਼ਵ ਵਾਰਤਾ) – ਚੰਡੀਗੜ੍ਹ ਪ੍ਰਸ਼ਾਸਨ ਨੇ ਬੀਤੇ ਕੱਲ੍ਹ 13 ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ । ਇਹਨਾਂ ਵਿੱਚ 6 ਅਸਟੇਟ ਅਫਸਰ,2 ਸੀਟੀਯੂ, 2 ਜੀਐੱਮਸੀਐਚ-32,1 ਖ਼ਜ਼ਾਨਾ ਵਿਭਾਗ, 1 ਐਜੂਕੇਸ਼ਨ ਅਤੇ 1 ਪੁਲਿਸ ਵਿਭਾਗ ਦੇ ਅਫਸਰ ਸ਼ਾਮਿਲ ਹਨ।























