ਮੋਹਾਲੀ, 19 ਅਪ੍ਰੈਲ – ਕਿੰਗਸ ਇਲੈਵਨ ਪੰਜਾਬ ਦੇ ਕਪਤਾਨ ਆਰ ਅਸ਼ਵਿਨ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜੀ ਦਾ ਫੈਸਲਾ ਕੀਤਾ ਹੈ| ਇਹ ਮੈਚ ਮੋਹਾਲੀ ਵਿਖੇ ਹੋ ਰਿਹਾ ਹੈ ਅਤੇ ਹੈਦਰਾਬਾਦ ਦੀ ਟੀਮ ਗੇਂਦਬਾਜੀ ਕਰਨ ਉਤਰੇਗੀ|
ਪੰਜਾਬ ਦੀ ਟੀਮ ਇਸ ਪ੍ਰਕਾਰ ਹੈ
KXIP XI: L Rahul, C Gayle, M Agarwal, A Finch, Y Singh, K Nair, R Ashwin, A Tye, B Sran, M Sharma, M Ur Rahman
IPL ’ਚ ਅੱਜ ਖੇਡੇ ਜਾਣਗੇ ਡਬਲ ਹੈਡਰ ਮੁਕਾਬਲੇ
IPL ’ਚ ਅੱਜ ਖੇਡੇ ਜਾਣਗੇ ਡਬਲ ਹੈਡਰ ਮੁਕਾਬਲੇ ਪਹਿਲਾ ਮੈਚ ਗੁਜਰਾਤ ਅਤੇ ਬੈਂਗਲੁਰੂ ਵਿਚਾਲੇ ਥੋੜ੍ਹੀ ਦੇਰ ’ਚ ਪੜ੍ਹੋ, ਬੈਂਗਲੁਰੂ ਨੇ...