ਮੁੰਬਈ, 17 ਅਪ੍ਰੈਲ – ਮੁੰਬਈ ਇੰਡੀਅਨਸ ਅਤੇ ਬੰਗਲੌਰ ਦਰਮਿਆਨ ਹੋ ਰਹੇ ਅੱਜ ਦੇ ਆਈ.ਪੀ.ਐਲ ਮੁਕਾਬਲੇ ਲਈ ਕੋਹਲੀ ਨੇ ਟੌਸ ਜਿੱਤ ਲਿਆ ਹੈ ਅਤੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ|
ਦਸਣਯੋਗ ਹੈ ਕਿ ਮੁੰਬਈ ਦੀ ਟੀਮ ਪਹਿਲੇ ਤਿੰਨੋਂ ਮੈਚ ਹਾਰ ਚੁੱਕੀ ਹੈ, ਜਦੋਂ ਕਿ ਕੋਹਲੀ ਦੀ ਟੀਮ ਵੀ ਤਿੰਨ ਵਿਚੋਂ ਕੇਵਲ ਇੱਕ ਹੀ ਮੈਚ ਜਿੱਤ ਸਕੀ ਹੈ|
IPL ‘ਚ ਅੱਜ ਡਬਲ ਹੈਡਰ ਮੁਕਾਬਲੇ
IPL 'ਚ ਅੱਜ ਡਬਲ ਹੈਡਰ ਮੁਕਾਬਲੇ ਪਹਿਲਾ ਮੈਚ ਦਿੱਲੀ ਕੈਪੀਟਲਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਚੰਡੀਗੜ੍ਹ, 27ਅਪ੍ਰੈਲ(ਵਿਸ਼ਵ ਵਾਰਤਾ)- ਇੰਡੀਅਨ ਪ੍ਰੀਮੀਅਰ ਲੀਗ...