<h3><img class="alignnone size-medium wp-image-393" src="http://wishavwarta.in/wp-content/uploads/2017/08/jammu-kasmir-srinagar-300x225.jpg" alt="" width="300" height="225" /> ਸ੍ਰੀਨਗਰ, 17 ਅਪ੍ਰੈਲ - ਜੰਮੂ ਕਸ਼ਮੀਰ ਦੇ ਤ੍ਰਾਲ ਦੇ ਸੀਰ ਖੇਤਰ ਵਿਚ ਅੱਜ ਫੌਜ ਦੀ ਗਸ਼ਤ ਪਾਰਟੀ ਉਤੇ ਅੱਤਵਾਦੀ ਹਮਲਾ ਹੋ ਗਿਆ| ਇਸ ਹਮਲੇ ਵਿਚ ਇੱਕ ਜਵਾਨ ਜ਼ਖਮੀ ਹੋ ਗਿਆ ਹੈ| ਇਸ ਦੌਰਾਨ ਸੈਨਾ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਅੱਤਵਾਦੀਆਂ ਖਿਲਾਫ ਮੁਹਿੰਮ ਤੇਜ਼ ਕਰ ਦਿੱਤੀ ਹੈ| ਇਸ ਦੌਰਾਨ ਜ਼ਖਮੀ ਜਵਾਨ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ|</h3>