ਮੋਹਾਲੀ, 15 ਅਪ੍ਰੈਲ (ਵਿਸ਼ਵ ਵਾਰਤਾ) – ਮੋਹਾਲੀ ਵਿਖੇ ਹੋ ਰਹੇ ਆਈ.ਪੀ.ਐਲ ਦੇ ਮੈਚ ਵਿਚ ਚੇਨੱਈ ਦੀ ਟੀਮ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜੀ ਦਾ ਫੈਸਲਾ ਕੀਤਾ ਹੈ| ਪੰਜਾਬ ਦੀ ਟੀਮ ਪਹਿਲਾਂ ਬੱਲੇਬਾਜੀ ਕਰੇਗੀ|
ਦੱਸਣਯੋਗ ਹੈ ਕਿ ਪੰਜਾਬ ਦੀ ਟੀਮ ਨੂੰ ਪਿਛਲੇ ਦੋ ਮੈਚਾਂ ਵਿਚੋਂ ਇਕ ਮੈਚ ਵਿਚ ਜਿੱਤ ਅਤੇ ਇੱਕ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ| ਉਥੇ ਧੋਨੀ ਦੀ ਟੀਮ ਨੇ ਆਪਣੇ ਦੋਨੋਂ ਮੈਚ ਜਿੱਤੇ ਹਨ|
IPL ਦੇ 49ਵੇਂ ਮੈਚ ਵਿੱਚ ਪੰਜਾਬ ਦੀ ਸ਼ਾਨਦਾਰ ਜਿੱਤ
IPL ਦੇ 49ਵੇਂ ਮੈਚ ਵਿੱਚ ਪੰਜਾਬ ਦੀ ਸ਼ਾਨਦਾਰ ਜਿੱਤ ਚੇਨਈ ਸੁਪਰ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾਇਆ ਚੰਡੀਗੜ੍ਹ, 2ਮਈ(ਵਿਸ਼ਵ ਵਾਰਤਾ)...